ਨੂੰਹ ਨੇ ਬਜ਼ੁਰਗ ਸੱਸ ਦੀ ਕੀਤੀ ਕੁੱਟਮਾਰ, ਵੀਡੀਓ ਹੋਈ ਵਾਇਰਲ
ਗੁਰਦਾਸਪੁਰ, 1 ਅਕਤੂਬਰ 2025 – ਗੁਰਦਾਸਪੁਰ ਵਿੱਚ, ਇੱਕ ਨੂੰਹ ਵੱਲੋਂ ਆਪਣੀ ਬਜ਼ੁਰਗ ਸੱਸ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨੂੰਹ ਆਪਣੀ ਸੱਸ ਨੂੰ ਵਾਲਾਂ ਤੋਂ ਫੜ ਕੇ ਘੁਮਾਉਂਦੀ ਹੈ ਅਤੇ ਸਟੀਲ ਦਾ ਗਿਲਾਸ ਵੀ ਉਸ ਦੀ ਮਾਰਦੀ ਹੈ। ਜਦੋਂ ਉਹ ਸਾਹ ਲੈਣ ਲਈ ਹਫਦੀ ਹੈ, ਤਾਂ ਉਹ […] More











