ਗੁਰਦਾਸਪੁਰ ‘ਚ ਇੱਕ ਜ਼ਬਰਦਸਤ ਧਮਾਕਾ: ਖਾਲੀ ਖੇਤ ਵਿੱਚ ਪਿਆ 40 ਫੁੱਟ ਚੌੜਾ ਅਤੇ 15 ਫੁੱਟ ਡੂੰਘਾ ਟੋਆ
ਗੁਰਦਾਸਪੁਰ, 10 ਮਈ 2025 – ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਭੈਣੀ ਮੀਆਂ ਖਾਂ ਵਿੱਚ ਪੈਂਦੇ ਪਿੰਡ ਛਿੱਛਰਾ ਵਿਖੇ ਸਵੇਰੇ ਪੌਣੇ ਪੰਜ ਵਜੇ ਵੱਡਾ ਧਮਾਕਾ ਹੋਇਆ ਹੈ, ਜਿਸ ਤੋਂ ਬਾਅਦ ਇਸ ਪਿੰਡ ਦੇ ਖਾਲੀ ਖੇਤ ਵਿੱਚ 40 ਫੁੱਟ ਲੰਬਾ ਟੋਇਆ ਅਤੇ 15 ਫੁੱਟ ਡੂੰਘਾ ਟੋਇਆ ਪੈ ਗਿਆ ਹੈ। ਜਿਸ ਤੋਂ ਬਾਅਦ ਇੱਕ ਜ਼ਬਰਦਸਤ ਧਮਾਕਾ ਹੋਇਆ। ਪਿੰਡ ਦੇ […] More