SSP ਸਮੇਤ ਤਿੰਨ IPS ਅਤੇ ਇੱਕ PPS ਅਫਸਰ ਦਾ ਤਬਾਦਲਾ
ਚੰਡੀਗੜ੍ਹ, 14 ਮਈ, 2025 – ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਤੁਰੰਤ ਪ੍ਰਭਾਵ ਨਾਲ ਦੋ ਆਈਪੀਐਸ ਅਤੇ ਇੱਕ ਪੀਪੀਐਸ ਅਧਿਕਾਰੀ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਹਰਮਨ ਦੀਪ ਸਿੰਘ ਹੰਸ (ਆਈਪੀਐਸ 2015), ਜੋ ਹੁਣ ਤੱਕ ਸੰਯੁਕਤ ਡਾਇਰੈਕਟਰ, ਅਪਰਾਧ, ਵਿਜੀਲੈਂਸ ਬਿਊਰੋ, ਪੰਜਾਬ, ਐਸਏਐਸ ਨਗਰ ਵਜੋਂ ਸੇਵਾ ਨਿਭਾ ਰਹੇ ਸਨ, ਨੂੰ ਹੁਣ ਆਈਪੀਐਸ ਦੀਪਕ ਪਾਰਿਕ […] More