ਸੜਕ ਹਾਦਸੇ ‘ਚ ਮਸ਼ਹੂਰ ਗਾਇਕਾ ਸਣੇ 14 ਲੋਕਾਂ ਦੀ ਮੌਤ
ਨਵੀਂ ਦਿੱਲੀ, 27 ਸਤੰਬਰ 2025 – ਬੋਲੀਵੀਆਈ ਸੰਗੀਤ ਜਗਤ ਲਈ ਇਕ ਵੱਡੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੇਰੂ ਦੇ ਮੋਕੇਗੁਆ ਅਤੇ ਪੁਨੋ ਦਰਮਿਆਨ ਨੈਸ਼ਨਲ ਹਾਈਵੇ ’ਤੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿੱਚ ਮਸ਼ਹੂਰ ਗਾਇਕਾ ਫ਼ੇਲੀਸਾ ਇਸਾਬੇਲ ਮੇਂਡੋਜ਼ਾ, ਜੋ ਕਲਾਤਮਕ ਤੌਰ ’ਤੇ ਮੁਨੈਕੀਤਾ ਫ਼ਲੋਰ ਦੇ ਨਾਮ […] More











