ਟਰੰਪ ਦੇ ਦਵਾਈਆਂ ‘ਤੇ 100% ਟੈਰਿਫ ਦਾ ਭਾਰਤ ‘ਤੇ ਨਹੀਂ ਹੋਵੇਗਾ ਕੋਈ ਵੱਡਾ ਅਸਰ: ਪੜ੍ਹੋ ਕਿਉਂ ?
ਨਵੀਂ ਦਿੱਲੀ, 26 ਸਤੰਬਰ 2025 – ਡੋਨਾਲਡ ਟਰੰਪ ਦੇ ਦਵਾਈਆਂ ‘ਤੇ 100% ਟੈਰਿਫ ਦਾ ਭਾਰਤ ‘ਤੇ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ, ਕਿਉਂਕਿ ਫਾਰਮਾਸਿਊਟੀਕਲ ਕੰਪਨੀਆਂ ਨੇ ਇਸ ਲਈ ਤਿਆਰੀਆਂ ਕਰ ਲਈਆਂ ਹਨ। ਡੋਨਾਲਡ ਟਰੰਪ ਨੇ ਫਾਰਮਾ ਇੰਪੋਰਟ ‘ਤੇ 100% ਟੈਰਿਫ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਕਤੂਬਰ, 2025 ਤੋਂ ਬ੍ਰਾਂਡੇਡ ਅਤੇ ਪੇਟੈਂਟ […] More











