ਅਮਰੀਕਾ ਨੇ ਪਿਛਲੇ 30 ਸਾਲ ਤੋਂ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੀ 73 ਸਾਲਾ ਹਰਜੀਤ ਕੌਰ ਨੂੰ ਕੀਤਾ ਡਿਪੋਰਟ
ਨਵੀਂ ਦਿੱਲੀ, 25 ਸਤੰਬਰ 2025 – 73 ਸਾਲਾ ਪੰਜਾਬੀ ਮੂਲ ਦੀ ਬੀਬੀ ਹਰਜੀਤ ਕੌਰ, ਜੋ ਕਿ ਲਗਭਗ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ, ਨੂੰ ਆਖਰਕਾਰ ਡਿਪੋਰਟ ਕਰ ਦਿੱਤਾ ਗਿਆ ਹੈ। ਉਸਨੂੰ ਹਾਲ ਹੀ ਵਿੱਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ, ਜਿਸ ਕਾਰਨ ਭਾਰਤੀ ਅਤੇ ਮੂਲ ਅਮਰੀਕੀਆਂ ਨੇ […] More











