ਹਰਿਆਣਾ ‘ਚ ਨੌਕਰੀ ਲਈ ਵਰਤਿਆ ਗਿਆ ਪੰਜਾਬ ਦਾ ਜਾਅਲੀ ਸਰਟੀਫਿਕੇਟ: ਵੈਰੀਫਿਕੇਸ਼ਨ ‘ਚ ਲੱਗਿਆ ਪਤਾ
ਮੋਹਾਲੀ, 21 ਸਤੰਬਰ 2025 – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਜਾਅਲੀ ਸਰਟੀਫਿਕੇਟ ਦੀ ਵਰਤੋਂ ਕਰਕੇ ਹਰਿਆਣਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਹ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਹਰਿਆਣਾ ਤੋਂ ਬੋਰਡ ਨੂੰ ਤਸਦੀਕ ਲਈ ਭੇਜਿਆ ਗਿਆ ਸਰਟੀਫਿਕੇਟ ਜਾਅਲੀ ਪਾਇਆ ਗਿਆ। ਸਰਟੀਫਿਕੇਟ 1999 ਦੀ ਤਾਰੀਖ਼ ਦਾ ਸੀ। ਬੋਰਡ ਨੇ ਉਸ ਵਿਅਕਤੀ […] More











