ਏਸ਼ੀਆ ਕੱਪ ‘ਚ ਟੀਮ ਇੰਡੀਆ ਕੋਲ ਨੰਬਰ ਇੱਕ ਬਣਨ ਦਾ ਮੌਕਾ: ਅੱਜ ਮੁਕਾਬਲਾ ਓਮਾਨ ਨਾਲ
ਨਵੀਂ ਦਿੱਲੀ, 19 ਸਤੰਬਰ 2025 – ਭਾਰਤੀ ਟੀਮ ਅੱਜ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਆਪਣਾ ਆਖਰੀ ਗਰੁੱਪ ਮੈਚ ਖੇਡੇਗੀ। ਭਾਰਤ ਦਾ ਸਾਹਮਣਾ ਰਾਤ 8 ਵਜੇ ਅਬੂ ਧਾਬੀ ਸਟੇਡੀਅਮ ਵਿੱਚ ਓਮਾਨ ਨਾਲ ਹੋਵੇਗਾ। ਟਾਸ ਸ਼ਾਮ 7:30 ਵਜੇ ਹੋਵੇਗਾ। ਭਾਰਤੀ ਟੀਮ ਪਹਿਲਾਂ ਹੀ ਲਗਾਤਾਰ ਦੋ ਜਿੱਤਾਂ ਨਾਲ ਸੁਪਰ ਫੋਰ ਲਈ ਕੁਆਲੀਫਾਈ ਕਰ ਚੁੱਕੀ ਹੈ। ਅੱਜ ਦੀ ਜਿੱਤ […] More











