ਪੰਜਾਬ ਦਾ ਨੌਜਵਾਨ ਕ੍ਰਿਕਟਰ ਸਟੇਜ 4 ਬ੍ਰੇਨ ਟਿਊਮਰ ਨਾਲ ਜੂਝ ਰਿਹਾ: ਸਾਬਕਾ ਕ੍ਰਿਕਟਰ ਨੇ ਮਦਦ ਲਈ ਕੀਤੀ ਅਪੀਲ
ਚੰਡੀਗੜ੍ਹ, 18 ਸਤੰਬਰ 2025 – ਨੌਜਵਾਨ ਪੰਜਾਬੀ ਕ੍ਰਿਕਟਰ ਵਸ਼ਿਸ਼ਟ ਮਹਿਰਾ ਇਸ ਸਮੇਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਲੜ ਰਿਹਾ ਹੈ। 21 ਸਾਲਾ ਇਹ ਖਿਡਾਰੀ ਸਟੇਜ 4 ਬ੍ਰੇਨ ਟਿਊਮਰ ਤੋਂ ਪੀੜਤ ਹੈ। ਉਹ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ, ਜਿਸ ਦਾ ਇਲਾਜ ‘ਤੇ ਖਰਚ ਲਗਭਗ 70 ਲੱਖ ਰੁਪਏ ਹੈ। ਵਸ਼ਿਸ਼ਟ ਮਹਿਰਾ […] More











