ਯੁਵਰਾਜ ਸਿੰਘ ਤੇ ਰੌਬਿਨ ਉਥੱਪਾ ਨੂੰ ED ਨੇ ਭੇਜਿਆ ਸੰਮਨ, ਜਾਣੋ ਪੂਰਾ ਮਾਮਲਾ
ਨਵੀਂ ਦਿੱਲੀ, 16 ਸਤੰਬਰ 2025 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਾਬਕਾ ਕ੍ਰਿਕਟਰਾਂ ਰੌਬਿਨ ਉਥੱਪਾ ਅਤੇ ਯੁਵਰਾਜ ਸਿੰਘ ਨੂੰ ਇੱਕ ਕਥਿਤ ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਥੱਪਾ (39), ਯੁਵਰਾਜ ਸਿੰਘ (43) ਨੂੰ ਅਗਲੇ ਹਫ਼ਤੇ ਦੌਰਾਨ ਪੇਸ਼ ਹੋਣ ਅਤੇ 1xBet ਨਾਮਕ ਪਲੇਟਫਾਰਮ ਨਾਲ […] More











