ਸੁਸ਼ੀਲਾ ਕਾਰਕੀ ਨੇਪਾਲ ‘ਚ 6 ਮਹੀਨਿਆਂ ਵਿੱਚ ਕਰਵਾਏਗੀ ਚੋਣਾਂ: ਭਾਰਤੀ ਰਾਜਦੂਤ ਨੇ PM ਬਣਨ ‘ਤੇ ਦਿੱਤੀ ਵਧਾਈ
ਨਵੀਂ ਦਿੱਲੀ, 13 ਸਤੰਬਰ 2025 – ਸੁਸ਼ੀਲਾ ਕਾਰਕੀ ਨੇ ਸ਼ੁੱਕਰਵਾਰ ਨੂੰ ਨੇਪਾਲ ਦੀ ਪਹਿਲੀ ਮਹਿਲਾ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ, ਜਿਸ ਦੌਰਾਨ ਉਪ ਰਾਸ਼ਟਰਪਤੀ, ਮੁੱਖ ਜੱਜ ਅਤੇ ਕਈ ਦੇਸ਼ਾਂ ਦੇ ਡਿਪਲੋਮੈਟ ਮੌਜੂਦ ਸਨ। ਨੇਪਾਲ ਵਿੱਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਵੀ ਸੁਸ਼ੀਲਾ ਕਾਰਕੀ ਨਾਲ ਮੁਲਾਕਾਤ ਕੀਤੀ […] More










