ਮਹਿੰਦਰ ਸਿੰਘ ਧੋਨੀ ਨੇ ਕ੍ਰਿਕੇਟ ਤੋਂ ਲਿਆ ਸਨਿਆਸ

MS Dhoni
MS Dhoni

ਮਹਿੰਦਰ ਸਿੰਘ ਧੋਨੀ ਨੇ ਅੰਤਰਾਸ਼ਟਰੀ ਕ੍ਰਿਕੇਟ ਤੋਂ ਸਨਿਆਸ ਲੈ ਲਿਆ ਹੈ। ਇਸ ਬਾਰੇ ਧੋਨੀ ਵਲੋਂ ਖੁਦ ਐਲਾਨ ਕੀਤਾ ਗਿਆ ਹੈ। ਧੋਨੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਸਾਂਝੀ ਕੀਤੀ ਹੈ। ਨਾਲ ਹੀ ਉਨ੍ਹਾਂ ਲੋਕਾਂ ਦਾ ਸਮਰਥਨ ਕਰਨ ਲਈ ਧੰਨਵਾਦ ਵੀ ਕੀਤਾ।

ਇਹ ਵੀ ਜ਼ਰੂਰ ਦੇਖੋ:

ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗਦੀ ਹੈ ਮੋਹਾਲੀ ਦੀ ਇਹ ਕੰਪਨੀ!

ਧੋਨੀ ਨੇ ਇੰਸਟਾਗ੍ਰਾਮ ‘ਤੇ ਇੱਕ ਚਾਰ ਮਿੰਟ ਲੰਬੀ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿੱਚ ਆਪਣੀ ਕ੍ਰਿਕਟ ਦੀ ਜ਼ਿੰਦਗੀ ਦੀ ਇੱਕ ਝਲਕ ਦਿੱਖ ਰਹੀ ਹੈ ਅਤੇ ਬੈਕਗ੍ਰਾਉਂਡ ਵਿੱਚ ਇੱਕ ਗਾਣਾ ਵੀ ਵੱਜ ਰਿਹਾ ਹੈ। ਧੋਨੀ ਫਿਲਹਾਲ ਉਹ ਆਈਪੀਐਲ ਖੇਡਦੇ ਰਹਿਣਗੇ।

What do you think?

Comments

Leave a Reply

Your email address will not be published. Required fields are marked *

Loading…

0
Harpal Cheema

ਲੋਕਾਂ ਅਤੇ ਲੋਕਤੰਤਰ ਨਾਲ ਧੋਖਾ ਹੈ ਵਿਧਾਨ ਸਭਾ ਦਾ ਇੱਕ ਰੋਜ਼ਾ ਇਜਲਾਸ- ਹਰਪਾਲ ਸਿੰਘ ਚੀਮਾ

Captain Amarinder Singh

ਪੰਜਾਬ ਸਰਕਾਰ ਨੇ ਅਨਲਾਕ 3 ਦੌਰਾਨ ਸਾਰੇ ਸ਼ਹਿਰਾਂ ਵਿੱਚ ਲਗਾਈਆਂ ਪਾਬੰਦੀਆਂ