ਦਿੱਲੀ ਧਰਨੇ ਤੋਂ ਪਰਤੇ ਕਿਸਾਨ ਦੀ ਹੋਈ ਮੌਤ

ਨਵਾਂਸ਼ਹਿਰ/ਬੰਗਾ, 4 ਅਪ੍ਰੈਲ 2021 – ਬੰਗਾ ਬਲਾਕ ਦੇ ਪਿੰਡ ਝਿੰਗੜਾ ਦੇ ਕਿਸਾਨ ਕੁਲਦੀਪ ਸਿੰਘ ਗਰੇਵਾਲ ਦੀ ਸਥਾਨਕ ਇਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ ਹੈ। ਮਿਰਤਕ ਕਿਸਾਨ ਕੁਝ ਦਿਨ ਪਹਿਲਾਂ ਦਿੱਲੀ ਧਰਨੇ ਪਾਰਟੀਆਂ ਸੀ। ਉਹ 50 ਵਰ੍ਹਿਆਂ ਦੇ ਸਨ। ਪਿੰਡ ਝਿੰਗੜਾਂ ਦੇ ਕੁਲਦੀਪ ਸਿੰਘ ਗਰੇਵਾਲ ਜੋ ਕਿ 7ਵੀਂ ਵਾਰ ਕੁਝ ਦਿਨ ਪਹਿਲਾਂ ਦਿੱਲੀ ਧਰਨੇ ‘ਤੇ ਰਹਿ ਕੇ ਘਰ ਆਏ ਸਨ। ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਜਿਸ ਵਿਚ ਉਨ੍ਹਾਂ ਨੂੰ ਸਾਹ ਲੈਣ ‘ਚ ਸਮੱਸਿਆ ਹੋਣ ਲੱਗੀ ਤਾਂ ਡਾਕਟਰ ਵਲੋਂ ਉਨ੍ਹਾਂ ਨੂੰ ਗੰਭੀਰ ਮਰੀਜ਼ਾਂ ਦੇ ਵਾਰਡ ਵਿਚ ਰੱਖਿਆ ਗਿਆ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਇਸੇ ਮਹੀਨੇ ਅੰਦਰ ਕੀਤਾ ਜਾਵੇ ਟੀਕਾਕਰਨ – ਮੁੱਖ ਸਕੱਤਰ

ਨਵਜੋਤ ਸਿੱਧੂ ਨੇ ਫਿਰ ਕੀਤਾ ਟਵੀਟ, ਪੜ੍ਹੋ ਸਿਆਸਤਦਾਨਾਂ ਬਾਰੇ ਕੀ ਕਿਹਾ ?