ਕਿਸਾਨਾਂ ਨੇ ਟਿਕਰੀ ਬਾਰਡਰ ‘ਤੇ ਬਣਾਏ ਪੱਕੇ ਮਕਾਨ

ਨਵੀਂ ਦਿੱਲੀ,13 ਮਾਰਚ 2021 – ਟਿਕਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਪੱਕੇ ਤੌਰ ‘ਤੇ ਆਪਣੇ ਮਕਾਨ ਬਣਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਇਹ ਮਕਾਨ ਮਜ਼ਬੂਤ, ਸਥਾਈ ਹਨ ਜਿਵੇਂ ਕਿ ਕਿਸਾਨਾਂ ਦਾ ਇਰਾਦਾ ਮਜ਼ਬੂਤ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਲੰਬਾ ਚੱਲਣ ਵਾਲਾ ਹੈ ਅਤੇ ਜਿਸ ਕਰਕੇ ਗਰਮੀ ਨੂੰ ਦੇਖਦੇ ਹੋਏ ਪੱਕੇ ਮਕਾਨ ਬਣਾਏ ਜਾ ਰਹੇ ਹਨ। ਹੁਣ ਤੱਕ ਕਰੀਬ 25 ਤੋਂ 30 ਮਕਾਨ ਬਣਾਏ ਗਏ ਹਨ ਅਤੇ ਹੋ ਆਉਣ ਵਾਲੇ ਦਿਨਾਂ ‘ਚ ਹੋਰ ਵੀ ਮਕਾਨ ਬਣਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਗਰਮੀ ਦੇ ਮੌਸਮ ‘ਚ ਕੋਈ ਤਕਲੀਫ ਨਾ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਂਗਣਵਾੜੀ ਵਰਕਰਾਂ ਨੂੰ ਬਕਾਇਆ ਪੈਸਾ ਦੇਣ ਦੀ ਬਜਾਏ ਉਨ੍ਹਾਂ ‘ਤੇ ਬਲ ਵਰਤੋਂ ਕਰਨਾ ਬਹੁਤ ਸ਼ਰਮਨਾਕ : ਬਲਜਿੰਦਰ ਕੌਰ

ਮਹਾਰਾਸ਼ਟਰ ਸਰਕਾਰ ਨੇ ਲਾਇਆ ਵੀਕਲੀ ਲਾਕਡਾਊਨ