SKM ਤੇ ਅੰਦੋਲਨ ਕਰ ਰਹੇ ਕਿਸਾਨ MSP ਕਾਨੂੰਨ ‘ਤੇ ਇੱਕਜੁੱਟ: ਕਿਹਾ- ਸਾਡਾ ਦੁਸ਼ਮਣ ਇੱਕ, ਦਿੱਲੀ-2 ਲਈ ਬਣਾਵਾਂਗੇ ਰਣਨੀਤੀ
ਖਨੌਰੀ ਬਾਰਡਰ, 14 ਜਨਵਰੀ 2025 – ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾਂ ‘ਤੇ ਪਿਛਲੇ 11 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ (SKM) ਦਾ ਸਮਰਥਨ ਮਿਲਿਆ ਹੈ। ਇਸ ਅੰਦੋਲਨ ਸਬੰਧੀ ਪਟਿਆਲਾ ਦੇ ਪਾਤੜਾਂ ਵਿੱਚ ਚਾਰ ਘੰਟੇ ਮੀਟਿੰਗ ਕੀਤੀ ਗਈ। ਇਸ ਵਿੱਚ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਕਿਸਾਨ ਆਗੂ ਅਤੇ ਐਸਕੇਐਮ ਆਗੂ ਸ਼ਾਮਲ […] More