ਹੁਣ ਸ਼ੰਭੂ ਸਰਹੱਦ ‘ਤੇ ਔਰਤਾਂ ਸੰਭਾਲਣਗੀਆਂ ਮੋਰਚਾ, ਕਿਸਾਨ ਕਰਨਗੇ ਖੇਤਾਂ ‘ਚ ਕਣਕ ਦੀ ਵਾਢੀ
ਅੰਮ੍ਰਿਤਸਰ, 20 ਮਾਰਚ 2024 – ਹੁਣ ਸ਼ੰਭੂ ਬਾਰਡਰ ‘ਤੇ ਔਰਤਾਂ ਜ਼ਿੰਮੇਵਾਰੀ ਸੰਭਾਲਣਗੀਆਂ ਅਤੇ ਕਿਸਾਨ ਖੇਤਾਂ ‘ਚ ਕਣਕ ਦੀ ਵਾਢੀ ਕਰਨਗੇ। ਅੱਜ ਮਹਿਲਾ ਕਿਸਾਨ ਸ਼ੰਭੂ ਬਾਰਡਰ ਜਾਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇਕੱਠੀਆਂ ਹੋਈਆਂ। ਜਿੱਥੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਗਵਾਈ ਕੀਤੀ। ਕਿਸਾਨ ਔਰਤ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਅੱਜ ਸ਼ੰਭੂ ਬਾਰਡਰ ਲਈ ਰਵਾਨਾ […] More