ਪੜ੍ਹੋ ਪੰਜਾਬ ‘ਚ ਅਗੇਤੀ ਗਰਮੀ ਕਾਰਨ ਕਣਕ ਦੀ ਫ਼ਸਲ ‘ਤੇ ਪਿਆ ਕਿੰਨਾ ਘਾਟਾ ?
ਚੰਡੀਗੜ੍ਹ, 9 ਮਈ 2022 – ਇਸ ਵਾਰ ਮੌਸਮ ਦੀ ਮਾਰ ਕਣਕ ਦੀ ਫ਼ਸਲ ਨੂੰ ਪਈ ਹੈ। ਅਗੇਤੀ ਗਰਮੀ ਕਾਰਨ ਦਾਣੇ ਸੁੰਗੜ ਜਾਣ ਕਾਰਨ ਝਾੜ ਵਿੱਚ ਪ੍ਰਤੀ ਏਕੜ ਘੱਟੋ-ਘੱਟ ਪੰਜ ਕੁਇੰਟਲ ਦਾ ਫਰਕ ਆਇਆ ਹੈ। ਪੰਜਾਬ ਦੀਆਂ ਮੰਡੀਆਂ, ਜਿਨ੍ਹਾਂ ਵਿੱਚ ਪਿਛਲੇ ਸਾਲ 133.28 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਸਟੋਰ ਕੀਤੀ ਗਈ ਸੀ, ਹੁਣ ਸੀਜ਼ਨ ਖ਼ਤਮ […] More