ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਬੈਠਕ ਖਤਮ, ਜੰਤਰ ਮੰਤਰ ‘ਤੇ ਧਰਨੇ ਲਈ ਮਿਲੀ ਇਜਾਜ਼ਤ !
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਮੁੜ ਤੋਂ ਹਰ ਪਾਸਿਓਂ ਘੇਰਨ ਲਈ ਤਿਆਰੀ ਕੱਸ ਲਈ ਹੈ। ਮਾਨਸੂਨ ਇਜਲਾਸ ਚੱਲ ਰਿਹਾ ਹੈ ਅਤੇ ਹਰ ਰੋਜ 200 ਕਿਸਾਨਾਂ ਦਾ ਜੱਥਾ ਦਿੱਲੀ ਸੰਸਦ ਦੇ ਬਾਹਰ ਤੱਕ ਭੇਜਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਹੁਣ ਜੰਤਰ ਮੰਤਰ ‘ਤੇ ਜਾਣ ਦੀ ਵੀ ਤਿਆਰੀ ਕਰ ਲਈ ਹੈ। ਦਿੱਲੀ ਪੁਲਿਸ ਅਤੇ ਸੰਯੁਕਤ ਕਿਸਾਨ ਮੋਰਚਾ […] More