ਕਿਸਾਨਾਂ ਦਾ ਧਰਨਾ 26ਵੇਂ ਦਿਨ ‘ਚ ਦਾਖਲ: ਕਿਸਾਨਾਂ ਦੇ ਖਾਤੇ ‘ਚ ਅਜੇ ਤੱਕ ਨਹੀਂ ਆਇਆ ਗੰਨੇ ਦਾ ਬਕਾਇਆ
ਫਗਵਾੜਾ, 2 ਸਤੰਬਰ 2022 – ਪੰਜਾਬ ‘ਚ ਫਗਵਾੜਾ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇ ‘ਤੇ ਕਿਸਾਨਾਂ ਦੀ ਹੜਤਾਲ 26ਵੇਂ ਦਿਨ ਵੀ ਜਾਰੀ ਹੈ। ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸ਼ੁੱਕਰਵਾਰ ਤੱਕ ਸਮਾਂ ਵਧਾਉਣ ਦੀ ਮੰਗ ਵੀ ਕੀਤੀ ਸੀ। ਸਰਕਾਰ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਸ਼ੁੱਕਰਵਾਰ ਤੱਕ ਗੰਨੇ ਦੇ ਬਕਾਏ ਕਿਸਾਨਾਂ ਦੇ ਖਾਤਿਆਂ […] More