ਫਗਵਾੜਾ ‘ਚ ਅੱਜ ਕਿਸਾਨ ਕਰਨਗੇ ਪੂਰਾ ਹਾਈਵੇ ਜਾਮ : ਰੱਖੜੀ ਤੱਕ ਸੀ ਸਿਰਫ 1 ਲੇਨ ਬੰਦ
ਅੱਜ ਜਥੇਬੰਦੀਆਂ ਲੈ ਸਕਦੀਆਂ ਹਨ ਪੰਜਾਬ ‘ਚ ਸੜਕਾਂ ਜਾਮ ਕਰਨ ਦਾ ਫੈਸਲਾ ਜਲੰਧਰ, 12 ਅਗਸਤ 2022 – ਰੱਖੜੀ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਕਿਸਾਨ ਅੱਜ ਤੋਂ ਫਗਵਾੜਾ ‘ਚ ਪੂਰਾ ਹਾਈਵੇ ਜਾਮ ਕਰਨਗੇ। ਕਿਸਾਨ ਪਹਿਲਾਂ ਫਗਵਾੜਾ ਦੀ ਸ਼ੂਗਰ ਮਿੱਲ ਦੇ ਸਾਹਮਣੇ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਲੇਨ ਨੂੰ ਜਾਮ ਕੀਤਾ ਹੋਇਆ ਸੀ। ਪਰ ਹੁਣ ਕਿਸਾਨ […] More