ਪੰਜਾਬ ‘ਚ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ, ਕੀ ਝੋਨੇ ਲਈ 8 ਘੰਟੇ ਸਪਲਾਈ ਬਣੇਗੀ ਚੁਣੌਤੀ ?
ਪਟਿਆਲਾ, 10 ਜੂਨ 2022 – ਪੰਜਾਬ ਵਿੱਚ ਬਿਜਲੀ ਸੰਕਟ ਇੱਕ ਵਾਰ ਫਿਰ ਡੂੰਘਾ ਹੋਣ ਦੀ ਸੰਭਾਵਨਾ ਹੈ। ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਉਤਪਾਦਨ ਦੇ ਸੰਕਟ ਦੇ ਨਾਲ-ਨਾਲ ਕੋਲੇ ਦੇ ਸਟਾਕ ‘ਚ ਕਮੀ ਕਾਰਨ ਦੋ-ਚਾਰ ਹੋ ਰਹੀ ਪਾਵਰਕਾਮ ਨੂੰ ਸ਼ੁੱਕਰਵਾਰ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਵਿੱਚ 13 ਜੂਨ ਤੋਂ ਸ਼ੁਰੂ ਹੋ ਰਹੀ ਝੋਨੇ […] More