ਤੋਮਰ ਦੇ ਬਿਆਨ ਨੇ ਸਿੱਧ ਕੀਤਾ ਕਿ ਬਾਦਲ-ਭਾਜਪਾ ਨੇ ਬੰਨਿਆਂ ਸੀ ਖੇਤੀ ਕਾਨੂੰਨਾਂ ਦਾ ਮੁੱਢ : ਆਪ
2013 ‘ਚ ਕਟਰੈਕਟ ਫਾਰਮਿੰਗ ਐਕਟ ਬਣਾਕੇ ਬਾਦਲਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ : ਹਰਪਾਲ ਸਿੰਘ ਚੀਮਾ 2017 ‘ਚ ਏਪੀਐਮਸੀ ਐਕਟ ‘ਚ ਸੋਧ ਕਰਕੇ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਕਾਰਪੋਰੇਟ ਕੋਲ ਵੇਚਿਆ : ਹਰਪਾਲ ਸਿੰਘ ਚੀਮਾ ਅਕਾਲੀ, ਭਾਜਪਾ ਅਤੇ ਕਾਂਗਰਸ ਤਿੰਨੇ ਹੀ ਕਿਸਾਨ ਵਿਰੋਧੀ, ਹੁਣ ਅਕਾਲੀ ਤੇ ਕਾਂਗਰਸੀ ਕਰ ਰਹੇ ਨੇ ਡਰਾਮੇਬਾਜ਼ੀ ਚੰਡੀਗੜ੍ਹ, […] More