ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਨਵੀਂ ਦਿੱਲੀ, 26 ਫਰਵਰੀ 2021 – ਚੋਣ ਕਮਿਸ਼ਨ ਵੱਲੋਂ 5 ਸੂਬਿਆਂ ‘ਚ ਵੋਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਹਨਾਂ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕੇ ਹੇਠਾਂ ਦਿੱਤੇ ਅਨੁਸਾਰ ਹਨ…

  • ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ 8 ਪੜਾਵਾਂ ‘ਚ ਹੋਣਗੀਆਂ
  • ਪੁਡੂਚੇਰੀ ‘ਚ ਇਕ ਪੜਾਅ ‘ਚ 6 ਅਪ੍ਰੈਲ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ
  • ਤਾਮਿਲਨਾਡੂ ‘ਚ ਵੀ ਇਕ ਪੜਾਅ ‘ਚ ਹੋਣਗੀਆਂ ਚੋਣਾਂ, 6 ਅਪ੍ਰੈਲ ਨੂੰ ਹੋਵੇਗੀ ਵੋਟਿੰਗ
  • ਕੇਰਲ ‘ਚ ਇਕ ਪੜਾਅ ‘ਚ ਹੀ ਹੋਣਗੀਆਂ ਚੋਣਾਂ, 6 ਅਪ੍ਰੈਲ ਨੂੰ ਹੋਵੇਗੀ ਵੋਟਿੰਗ
  • ਅਸਾਮ ‘ਚ ਤਿੰਨ ਪੜਾਵਾਂ ‘ਚ ਹੋਵੇਗੀ ਵੋਟਿੰਗ

  • ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ 8 ਪੜਾਵਾਂ ‘ਚ ਹੋਣਗੀਆਂ, ਜੋ ਹੇਠ ਲਿਖੀਆਂ ਤਰੀਕਾਂ ਅਨੁਸਾਰ ਹੋਣਗੀਆਂ….
  • 27 ਮਾਰਚ ਨੂੰ ਹੋਵੇਗੀ ਪਹਿਲੇ ਪੜਾਅ ‘ਚ ਵੋਟਿੰਗ
  • 1 ਅਪ੍ਰੈਲ ਨੂੰ ਹੋਵੇਗੀ ਦੂਜੇ ਪੜਾਅ ‘ਚ ਵੋਟਿੰਗ
  • 6 ਅਪ੍ਰੈਲ ਨੂੰ ਹੋਵੇਗੀ ਤੀਜੇ ਪੜਾਅ ‘ਚ ਵੋਟਿੰਗ
  • 10 ਅਪ੍ਰੈਲ ਨੂੰ ਹੋਵੇਗੀ ਚੌਥੇ ਪੜਾਅ ‘ਚ ਵੋਟਿੰਗ
  • 17 ਅਪ੍ਰੈਲ ਨੂੰ ਹੋਵੇਗੀ ਪੰਜਵੇਂ ਪੜਾਅ ‘ਚ ਵੋਟਿੰਗ
  • 22 ਅਪ੍ਰੈਲ ਨੂੰ ਹੋਵੇਗੀ ਛੇਵੇਂ ਪੜਾਅ ‘ਚ ਵੋਟਿੰਗ
  • 26 ਅਪ੍ਰੈਲ ਨੂੰ ਹੋਵੇਗੀ ਸੱਤਵੇਂ ਪੜਾਅ ‘ਚ ਵੋਟਿੰਗ
  • 29 ਅਪ੍ਰੈਲ ਨੂੰ ਹੋਵੇਗੀ ਅੱਠਵੇਂ ਪੜਾਅ ‘ਚ ਵੋਟਿੰਗ
  • ਅਸਾਮ ‘ਚ ਤਿੰਨ ਪੜਾਵਾਂ ‘ਚ ਹੋਵੇਗੀ ਵੋਟਿੰਗ, ਜੋ ਹੇਠ ਲਿਖੀਆਂ ਤਰੀਕਾਂ ਅਨੁਸਾਰ ਹੋਣਗੀਆਂ….
  • 27 ਮਾਰਚ ਨੂੰ ਹੋਵੇਗੀ ਪਹਿਲੇ ਪੜਾਅ ‘ਚ ਵੋਟਿੰਗ
  • 1 ਅਪ੍ਰੈਲ ਨੂੰ ਹੋਵੇਗੀ ਦੂਜੇ ਪੜਾਅ ‘ਚ ਵੋਟਿੰਗ
  • 6 ਅਪ੍ਰੈਲ ਨੂੰ ਹੋਵੇਗੀ ਤੀਜੇ ਪੜਾਅ ‘ਚ ਵੋਟਿੰਗ

  • 2 ਮਈ ਨੂੰ ਆਉਣਗੇ ਵਿਧਾਨ ਸਭਾ ਚੋਣਾਂ ਦੇ ਨਤੀਜੇ- ਮੁੱਖ ਚੋਣ ਕਮਿਸ਼ਨ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਕਿਸਾਨ ਧਰਨੇ ‘ਚ ਸ਼ਾਮਿਲ 18 ਸਾਲ ਦੇ ਨੌਜਵਾਨ ਦੀ ਮੌਤ

ਧਰਮਸੋਤ ਨੇ ਦਲਿਤ ਵਿਦਿਆਰਥੀਆਂ ਦੇ ਵਜੀਫੇ ‘ਚ ਘਪਲਾ ਕਰਕੇ ਆਪਣੀ ਜੇਬ ਭਰੀ : ਹਰਪਾਲ ਚੀਮਾ