ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਰੀਬੀ ਸਲਾਹਕਾਰ ਨੂੰ ਹੋਇਆ ਕੋਰੋਨਾ

ਕੈਲੀਫੋਰਨੀਆ, 19 ਦਸੰਬਰ 2020 – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਨੇੜਲੇ ਸਲਾਹਕਾਰਾਂ ‘ਚ ਸ਼ਾਮਲ ਸੈਡ੍ਰਿਕ ਰਿਚਮੰਡ ਨੂੰ ਕੋਰੋਨਾ ਹੋਣ ਦੀ ਖ਼ਬਰ ਹੈ, ਜਿਸ ਬਾਰੇ ਬਾਈਡੇਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਇੱਕ ਸੀਨੀਅਰ ਸਹਿਯੋਗੀ ਨੇ ਮੰਗਲਵਾਰ ਨੂੰ ਜਾਰਜੀਆ ਦੀ ਸੈਨੇਟ ਚੋਣ ਮੁਹਿੰਮ ਵਿੱਚ ਬਾਈਡੇਨ ਨਾਲ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ।

ਇਸ ਚੋਣ ਮੁਹਿੰਮ ਦੌਰਾਨ ਰਿਚਮੰਡ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਦੇ ਨਾਲ ਸੰਪਰਕ ਵਿੱਚ ਨਹੀ ਆਏ। ਜਦਕਿ ਇਸ ਉਪਰੰਤ ਬਾਈਡੇਨ ਦਾ ਕੋਵਿਡ -19 ਲਈ ਕੀਤਾ ਪੀ ਸੀ ਆਰ ਟੈਸਟ ਵੀ ਨੈਗੇਟਿਵ ਆਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਤੱਕ ਕਿਸਾਨੀ ਸੰਘਰਸ਼ ਲੇਖੇ ਲੱਗੀਆਂ ਪੰਜਾਬ ਦੇ 22 ਕਿਸਾਨਾਂ ਦੀਆਂ ਜ਼ਿੰਦਗੀਆਂ

ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਪਤਨੀ ਸਮੇਤ ਲਵਾਇਆ ਕੋਰੋਨਾ ਦਾ ਟੀਕਾ