ਮੁੰਬਈ, 22 ਮਈ 2021 – ਅੰਧੇਰੀ ਦੇ ਡੀ.ਐਨ. ਨਗਰ ਪੀ.ਐਸ. ਵਿਖੇ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਦੇ ਬਾਡੀਗਾਰਡ ਖ਼ਿਲਾਫ਼ ਬਲਾਤਕਾਰ ਦੇ ਦੋਸ਼ (ਆਈ.ਪੀ.ਸੀ. ਦੀ ਧਾਰਾ 376) ਅਤੇ ਧੋਖਾਧੜੀ (420) ਦੇ ਤਹਿਤ ਕੇਸ ਦਰਜ ਹੋਇਆ ਹੈ। ਪਰ ਜਦੋਂ ਕੇ ਬਾਡੀਗਾਰਡ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਅਤੇ 50,000 ਰੁਪਏ ਲਏ ਹਨ।