ਅਮਰੀਕਾ ‘ਚ ਕ੍ਰਿਸਮਿਸ ਮੌਕੇ ਧਮਾਕਾ, ਕਈ ਜ਼ਖ਼ਮੀ

ਵਾਸ਼ਿੰਗਟਨ ਡੀ ਸੀ, 26 ਦਸੰਬਰ 2020 – ਅਮਰੀਕਾ ਦੇ ਨੇਸ਼ਿਵਲ ਸ਼ਹਿਰ ‘ਚ ਕ੍ਰਿਸਮਿਸ ਮੌਕੇ ਧਮਾਕਾ ਹੋਣ ਦ‌ਖਿਬਰ ਸਾਹਮਣੇ ਆਈ ਹੈ। ਇਹ ਧਮਾਕਾ ਐਨਾ ਜਬਰਦਸਤ ਸੀ ਕਿ ਆਸਪਾਸ ਦੇ ਭਵਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਧਮਾਕੇ ‘ਚ ਤਿੰਨ ਜਣੇ ਜ਼ਖ਼ਮੀ ਵੀ ਹੋਏ ਹਨ। ਹਲਾਂਕਿ ਇਹ ਧਮਾਕਾ ਇੱਕ ਸੁੰਨਸਾਨ ਪਈ ਸੜਕ ‘ਤੇ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਵਿਸਫੋਟ ਜਾਣਬੁੱਝ ਕੇ ਕੀਤਾ ਗਿਆ ਹੈ। ਐਫਬੀਆਈ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਅਮਰੀਕੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਸ਼ੁੱਕਰਵਾਰ ਸਵੇਰ ਸਾਢੇ ਛੇ ਵਜੇ ਹੋਇਆ ਤੇ ਕਿਸੇ ਵੱਲੋਂ ਜਾਣਬੁੱਝ ਕੇ ਇਹ ਧਮਾਕਾ ਕੀਤਾ ਗਿਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਪਹਿਲਾਂ ਮੰਨਣਾ ਸੀ ਕਿ ਵਿਸਫੋਟ ‘ਚ ਕੋਈ ਵਾਹਨ ਸ਼ਾਮਲ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੰਗਣਾ ਰਣੌਤ ਦੇ ਟਵੀਟ ਤੋਂ ਸੁਰਖੀਆਂ ‘ਚ ਆਈ 80 ਸਾਲ ਦੀ ਬੇਬੇ ਮਹਿੰਦਰ ਕੌਰ ਦਾ ਸੋਨੇ ਦੇ ਤਗਮੇ ਨਾਲ ਸਨਮਾਨ

ਵੀਡੀਓ: ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ