Breaking News
Latest stories
More stories
-
ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿੱਚ 5 ਸਾਲ ਦੇ ਮਾਸੂਮ ਬੱਚੇ ਦਾ ਕਤਲ ਮਾਮਲਾ: ਵਿਰੋਧ ‘ਚ ਆਉਣ ਲੱਗੇ ਪਿੰਡਾਂ ਦੇ ਪਿੰਡ
ਚੰਡੀਗੜ੍ਹ, 17 ਸਤੰਬਰ 2025 – ਇਕ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿੱਚ 5 ਸਾਲ ਦੇ ਮਾਸੂਮ ਬੱਚੇ ਦਾ ਦਰਿੰਦਗੀ ਨਾਲ ਕਤਲ ਕਰਨ ਦੀ ਵਹਿਸ਼ੀਆਨਾ ਘਟਨਾ ਉਪਰੰਤ ਹਰਸੀ ਪਿੰਡ ਵਿਖੇ ਗ੍ਰਾਮ ਪੰਚਾਇਤ ਨੇ ਜਨਤਕ ਇਕੱਠ ਕੀਤਾ। ਸਰਪੰਚ ਮੱਖਣ ਸਿੰਘ ਦੀ ਅਗਵਾਈ ਵਿੱਚ ਹੋਏ ਇਸ ਆਮ ਇਜਲਾਸ ਦੌਰਾਨ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ਹਿੱਸਾ […] More
-
ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼, ਕਰੋੜਾਂ ਦੀ ਹੈਰੋਇਨ ਬਰਾਮਦ
ਚੰਡੀਗੜ੍ਹ, 17 ਸਤੰਬਰ 2025 – ਪੰਜਾਬ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਅੱਤਵਾਦੀ ਨੈੱਟਵਰਕ ਵਿਰੁੱਧ ਇਕ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਛੇਹਰਟਾ ਦੇ ਵਡਾਲੀ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਯਾਸੀਨ ਮੁਹੰਮਦ ਵਜੋਂ ਹੋਈ ਹੈ, ਜਿਸ ਕੋਲੋਂ 7.122 ਕਿਲੋਗ੍ਰਾਮ ਹੈਰੋਇਨ ਬਰਾਮਦ […] More
-
-
-
ਪ੍ਰਤਾਪ ਬਾਜਵਾ ਨੇ PM ਮੋਦੀ ਨੂੰ ਲਿਖੀ ਚਿੱਠੀ, ਪੜ੍ਹੋ ਕੀ ਕੀਤੀ ਮੰਗ
ਚੰਡੀਗੜ੍ਹ, 17 ਸਤੰਬਰ 2025 – ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧੇ ਤਣਾਅ ਦਰਮਿਆਨ ਕੇਂਦਰ ਸਰਕਾਰ ਵੱਲੋਂ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤ ਦੇ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ‘ਤੇ ਰੋਕ ਲਗਾ ਦਿੱਤੀ ਹੈ। ਇਸ ਫ਼ੈਸਲੇ ਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ […] More
-
ਕੇਂਦਰ ਵਲੋਂ ਪੰਜਾਬ ਲਈ SDRF ਫੰਡ ਦੀ ਕਿਸ਼ਤ ਜਾਰੀ, ਪੜ੍ਹੋ ਵੇਰਵਾ
ਮੋਹਾਲੀ, 17 ਸਤੰਬਰ 2025 – ਪੰਜਾਬ ਲਈ ਕੇਂਦਰ ਤੋਂ ਵੱਡੀ ਰਾਹਤ ਭਰੀ ਖ਼ਬਰ ਆਈ ਹੈ, ਜਿਸ ਨਾਲ ਸੂਬਾ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਦਰਅਸਲ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਸੂਬਿਆਂ ਦੀ ਮਦਦ ਲਈ ਹਿਮਾਚਲ ਦੇ ਨਾਲ-ਨਾਲ ਪੰਜਾਬ ਲਈ ਵੀ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ. ਡੀ. ਆਰ. ਐੱਫ.) ਦੀ 240 ਕਰੋੜ ਰੁਪਏ ਦੀ ਐਡਵਾਂਸ […] More
-
ਸਾਬਕਾ ਮੰਤਰੀ ਧਰਮਸੋਤ ਦੇ ਪੁੱਤਰ ਨੇ ਅਦਾਲਤ ’ਚ ਕੀਤਾ ਆਤਮ ਸਮਰਪਣ
ਮੋਹਾਲੀ, 17 ਸਤੰਬਰ 2025 – ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾ੍ਦ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਦਰਜ ਮਾਮਲੇ ’ਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਵੱਲੋਂ ਮੌਕੇ ’ਤੇ ਹੀ ਉਸ ਦੀ ਜ਼ਮਾਨਤ ਮਨਜ਼ੂਰ […] More
-
ਪੰਜਾਬ ‘ਚ ਜ਼ਮੀਨਾਂ ‘ਤੇ 5-5 ਫੁੱਟ ਚੜ੍ਹੀ ਰੇਤ, ਇਨ੍ਹਾਂ ਜ਼ਿਲ੍ਹਿਆਂ ‘ਚ ਪਈ ਸਭ ਤੋਂ ਵੱਧ ਮਾਰ
ਚੰਡੀਗੜ੍ਹ, 17 ਸਤੰਬਰ 2025 – ਪੰਜਾਬ ‘ਚ ਆਏ ਹੜ੍ਹਾਂ ਕਾਰਨ 2185 ਪਿੰਡਾਂ ’ਚ ਵੱਡੇ ਪੱਧਰ ‘ਤੇ ਮਾਰ ਪਰੀ ਹੈ, ਫਸਲਾਂ, ਪਸ਼ੂਆਂ ਤੋਂ ਬਿਨਾਂ ਆਮ ਲੋਕਾਂ ਦੇ ਘਰਾਂ ਦਾ ਵੀ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਉੱਥੇ ਹੀ ਹੜ੍ਹਾਂ ਕਾਰਨ ਪੰਜਾਬ ਦੇ 2185 ਪਿੰਡਾਂ ’ਚ 5 ਲੱਖ ਏਕੜ ਖੇਤਰ ’ਚ ਫ਼ਸਲਾਂ ਦੀ ਹੋਈ ਤਬਾਹੀ ਦਾ ਹਵਾਲਾ […] More
-
ਟੀਮ ਇੰਡੀਆ ਨੂੰ ਨਵਾਂ ਜਰਸੀ ਸਪਾਂਸਰ ਮਿਲਿਆ: ਡ੍ਰੀਮ 11 ਨਾਲੋਂ ਕਿੰਨੀ ਜ਼ਿਆਦਾ ਰਕਮ ਦਾ ਕਰੇਗਾ ਭੁਗਤਾਨ ?
ਨਵੀਂ ਦਿੱਲੀ, 17 ਸਤੰਬਰ 2025 – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਪਣੇ ਨਵੇਂ ਸਪਾਂਸਰ ਦਾ ਐਲਾਨ ਕੀਤਾ। ਅਪੋਲੋ ਟਾਇਰਸ ਨੇ ਹੁਣ ਡ੍ਰੀਮ 11 ਦੀ ਥਾਂ ਲੈ ਲਈ ਹੈ। ਜਲਦੀ ਹੀ, ਟੀਮ ਇੰਡੀਆ ਦੀਆਂ ਜਰਸੀ ‘ਤੇ ਅਪੋਲੋ ਟਾਇਰਸ ਦਾ ਲੋਗੋ ਦਿਖਾਈ ਦੇਵੇਗਾ। ਇਹ ਸੌਦਾ BCCI ਲਈ ਸ਼ਾਨਦਾਰ ਹੈ, ਕਿਉਂਕਿ ਅਪੋਲੋ ਟਾਇਰਸ BCCI ਨੂੰ ਡ੍ਰੀਮ 11 ਤੋਂ […] More
-
-
ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ‘ਚ ਅਮਰੀਕੀ ਔਰਤ ਦੀ ਹੱਤਿਆ: ਵਿਆਹ ਦੀ ਆੜ ਵਿੱਚ ਰਚੀ ਕਤਲ ਦੀ ਸਾਜ਼ਿਸ਼
ਲੁਧਿਆਣਾ, 17 ਸਤੰਬਰ 2025 – ਲੁਧਿਆਣਾ ਨੇੜੇ ਕਿਲਾ ਰਾਏਪੁਰ ਪਿੰਡ ਵਿੱਚ 71 ਸਾਲਾ ਅਮਰੀਕੀ ਨਾਗਰਿਕ ਅਤੇ ਭਾਰਤੀ ਮੂਲ ਦੀ ਔਰਤ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਜੁਲਾਈ ਦੇ ਅਖੀਰ ਵਿੱਚ ਵਾਪਰੀ ਸੀ ਪਰ ਹਾਲ ਹੀ ਵਿੱਚ ਹੀ ਸਾਹਮਣੇ ਆਈ ਹੈ। ਪੁਲਿਸ ਨੇ ਮੁੱਖ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। […] More
-
22 ਦਿਨਾਂ ਬਾਅਦ ਵੈਸ਼ਨੋ ਦੇਵੀ ਯਾਤਰਾ ਮੁੜ ਹੋਈ ਸ਼ੁਰੂ
ਜੰਮੂ-ਕਸ਼ਮੀਰ, 17 ਸਤੰਬਰ 2025: “ਜੈ ਮਾਤਾ ਦੀ” ਦੇ ਜੈਕਾਰਿਆਂ ਵਿਚਕਾਰ, ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜਾਂ ‘ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਬੁੱਧਵਾਰ ਨੂੰ ਮੁੜ ਸ਼ੁਰੂ ਹੋ ਗਈ। ਯਾਤਰਾ 22 ਦਿਨ ਪਹਿਲਾਂ ਇੱਕ ਭਿਆਨਕ ਜ਼ਮੀਨ ਖਿਸਕਣ ਕਾਰਨ ਰੋਕ ਦਿੱਤੀ ਗਈ ਸੀ ਜਿਸ ਵਿੱਚ 34 ਲੋਕਾਂ ਦੀ ਮੌਤ ਹੋ ਗਈ ਸੀ […] More
-
ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ: 3 ਦਿਨਾਂ ਵਿੱਚ ਹੋਵੇਗੀ ਮੌਨਸੂਨ ਦੀ ਵਿਦਾਈ
ਚੰਡੀਗੜ੍ਹ, 17 ਸਤੰਬਰ 2025 – 20 ਸਤੰਬਰ ਤੱਕ ਮਾਨਸੂਨ ਪੰਜਾਬ ਤੋਂ ਪੂਰੀ ਤਰ੍ਹਾਂ ਵਿਦਾ ਹੋ ਜਾਵੇਗਾ। ਜਿਵੇਂ ਹੀ ਇਹ ਰਵਾਨਾ ਹੋਵੇਗਾ, ਇਹ ਸੂਬੇ ਦੇ ਕੇਂਦਰੀ ਹਿੱਸਿਆਂ ਵਿੱਚੋਂ ਲੰਘੇਗਾ, ਜਿਸਦੇ ਨਤੀਜੇ ਵਜੋਂ ਅੱਜ ਅਤੇ ਕੱਲ੍ਹ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਅਨੁਸਾਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਨਵਾਂਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਵਿੱਚ […] More