ਅਮਰੀਕਾ ਨੇ ਨੈਸ਼ਨਲ ਬੈਂਕ ਆਫ ਪਾਕਿਸਤਾਨ ‘ਤੇ 414 ਕਰੋੜ ਰੁਪਏ ਦਾ ਜੁਰਮਾਨਾ ਲਾਇਆ

ਨਵੀਂ ਦਿੱਲੀ, 25 ਫਰਵਰੀ 2022 – ਅਮਰੀਕਾ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦੋਸ਼ੀ ਮੰਨਦੇ ਹੋਏ ਪਾਕਿਸਤਾਨ ਨੈਸ਼ਨਲ ਬੈਂਕ ‘ਤੇ 55 ਮਿਲੀਅਨ ਡਾਲਰ (414 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਅਮਰੀਕਾ ਨੇ ਇਹ ਜੁਰਮਾਨਾ ਅਜਿਹੇ ਸਮੇਂ ਲਗਾਇਆ ਹੈ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਯੂਕਰੇਨ-ਰੂਸ ਜੰਗ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂਕਰੇਨ ‘ਤੇ ਹਮਲੇ ਦਾ ਦੂਜਾ ਦਿਨ: ਪੂਰਬੀ ਅਤੇ ਪੱਛਮੀ ਹਿੱਸਿਆਂ ‘ਤੇ ਰੂਸ ਨੇ ਮਿਜ਼ਾਈਲਾਂ ਦੇ ਹਮਲੇ ਕੀਤੇ ਤੇਜ਼

ਭਗਵੰਤ ਮਾਨ ਨੇ ਜਾਰੀ ਕੀਤਾ ਵਟਸਐਪ ਨੰਬਰ; ਕਿਹਾ ਯੂਕਰੇਨ ‘ਚ ਫਸੇ ਪੰਜਾਬੀਆਂ ਦੀ ਅਸੀਂ ਮਦਦ ਕਰਾਂਗੇ