ਕਾਰ ਅਤੇ ਕੰਟੇਨਰ ਟਰੱਕ ਵਿਚਾਲੇ ਜਬਰਦਸਤ ਟੱਕਰ ਹੋਣ ਮਗਰੋਂ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਐਨਾ ਜਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਗਏ। ਸੜਕੀ ਹਾਦਸਾ ਮੁੰਬਈ-ਪੁਣੇ ਐਕਸਪ੍ਰੈੱਸ ਹਾਈਵੇ ‘ਤੇ ਲੋਨਾਵਾਲਾ ਦੇ ਨਜ਼ਦੀਕ ਹੋਇਆ ਹੈ। ਪੁਣੇ ਪੇਂਡੂ ਪੁਲਿਸ ਅਧਿਕਾਰੀਆਂ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ ਹੈ।
https://www.facebook.com/thekhabarsaar/

