ਕੱਲ ਮੁਹਾਲੀ ਵਿਖੇ ਹੋਵੇਗਾ ਆਮ ਆਦਮੀ ਪਾਰਟੀ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ

ਆਮ ਆਦਮੀ ਪਾਰਟੀ ਦੇ ਕੌਮੀ ਕੰਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ 18 ਜਨਵਰੀ 2022 ਨੂੰ ਮੁਹਾਲੀ ਵਿਖੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਾਸਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ। 17 ਜਨਵਰੀ 2022 ਦੀ ਸ਼ਾਮ ਤੱਕ ਲੋਕ ਆਪਣੇ ਸੁਝਾਅ ਨਾਮ ਬਾਰੇ ਦੇ ਸਕਦੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਦੀ ਨੱਕ ਹੇਠ ਬਜ਼ੁਰਗ ਦਾ ਕਤਲ, ਚੋਰੀ, ਪਰਿਵਾਰ ਹੋਇਆ ਤਬਾਹ !

ਆਪ ਦੇ ਇੱਕ ਉਮੀਦਵਾਰ ਆਸ਼ੂ ਬਾਂਗੜ ਨੇ ਛੱਡੀ ਪਾਰਟੀ, ਚੋਣ ਲੜਨ ਤੋਂ ਇਨਕਾਰ, ਰਾਘਵ ਚੱਢਾ ‘ਤੇ ਇਲਜ਼ਾਮ