ਟੀ.ਵੀ. ਅਤੇ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਅਨੁਪਮ ਸ਼ਿਆਮ ਦਾ ਦੇਹਾਂਤ

ਕਈ ਫ਼ਿਲਮਾਂ ਅਤੇ ਟੀ.ਵੀ. ਸੀਰੀਅਲ ਵਿੱਚ ਵਿੱਚ ਦਮਦਾਰ ਅਦਾਕਾਰੀ ਦਿਖਾਉਣ ਵਾਲੇ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅਨੁਪਮ ਸ਼ਿਆਮ ਦੀ ਮੌਤ ਨਾਲ ਮਨੋਰੰਜਨ ਜਗਤ ਵਿੱਚ ਸ਼ੌਕ ਦੀ ਲਹਿਰ ਹੈ। ਅਨੁਪਮ ਸ਼ਿਆਮ ਦੀ ਮੌਤ ਤੋਂ ਬਾਅਦ ਸਿਆਸਤਦਾਨਾਂ ਵੱਲੋਂ ਵੀ ਦੁੱਖ ਜ਼ਾਹਿਰ ਕੀਤਾ। ਟੀ.ਵੀ. ਸੀਰੀਅਲਾਂ ਵਿੱਚ ਓਹਨਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਖ਼ਿਰ ਕੌਣ ਕਰ ਰਿਹਾ ਘੁਟਾਲੇ, ਕੌਣ ਮਾਰ ਰਿਹਾ ਗਰੀਬਾਂ ਦਾ ਹੱਕ, ਕਿੱਥੇ ਗਈ ਕਰੋੜਾਂ ਦੀ ਕਣਕ, ਕਿੱਥੇ ਗਾਇਬ ਹੋਏ ਅਫ਼ਸਰ !

ਮਿੱਢੂ ਖੇੜਾ ਘਰ ਪਹੁੰਚੇ ਸੁਖਬੀਰ ਬਾਦਲ, ਇਹ ਹਮਲਾ ਪੂਰੀ ਪਾਰਟੀ ‘ਤੇ ਹੋਇਆ