ਕਾਂਗਰਸ ਪਾਰਟੀ ਨੂੰ ਭੁਲੱਥ ਹਲਕੇ ਵਿੱਚ ਥੋੜੀ ਰਾਹਤ ਦੀ ਖਬਰ ਜਰੂਰ ਮਿਲੀ ਹੈ ਕਿਉਂਕਿ ਸੁੱਖਪਾਲ ਸਿੰਘ ਖਹਿਰਾ ਨੂੰ ਮੁਹਾਲੀ ਦੀ ਖ਼ਾਸ ਅਦਾਲਤ ਵੱਲੋਂ ਜਮਾਨਤ ਦਿੱਤੀ ਗਈ ਹੈ। ਸੁੱਖਪਾਲ ਸਿੰਘ ਖਹਿਰਾ 31 ਜਨਵਰੀ 2022 ਤੱਕ ਨਾਮਡਜ਼ਗੀ ਕਾਗਜ ਦਾਖਲ ਕਰ ਸਕਦੇ ਹਨ। ਸੁੱਖਪਾਲ ਸਿੰਘ ਖਹਿਰਾ ਦੀ ਗੈਰਹਾਜ਼ਰੀ ਵਿੱਚ ਉਹਨਾਂ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਵੱਲੋਂ ਆਪਣੇ ਪਿਤਾ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

https://www.facebook.com/thekhabarsaar/

