Bharat Biotech Covaxin Vaccine ਨੂੰ ਵਿਸ਼ਵ ਸਿਹਤ ਸੰਸਥਾਂ (WHO) ਵੱਲੋਂ ਐਮਰਜੇਂਸੀ ਹਾਲਾਤਾਂ ਵਿੱਚ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈl ਵਿਸ਼ਵ ਸਿਹਤ ਸੰਸਥਾਂ ਵੱਲੋਂ ਹੁਣ ਤੱਕ ਇਸ ਦਵਾਈ ਦੀ ਵਰਤੋਂ ‘ਤੇ ਰੋਕ ਲਗਾਈ ਹੋਈ ਸੀ ਪਰ ਫ਼ਿਰ ਵੀ ਭਾਰਤ ਵਿੱਚ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਰਿਹਾ ਸੀl Covaxin ਦਾ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਵਿਦੇਸ਼ ਯਾਤਰਾ ‘ਤੇ ਆਗਿਆ ਨਹੀਂ ਸੀ ਦਿੱਤੀ ਜਾਂ ਰਹੀ ਅਤੇ ਹੁਣ ਇਸ ਕਦਮ ਨਾਲ ਉਹਨਾਂ ਲੋਕਾਂ ਨੂੰ ਰਾਹਤ ਮਿਲੇਗੀl ਹੁਣ ਤੱਕ ਦੇ ਡਾਟਾ ਅਨੁਸਾਰ Covaxin ਦਵਾਈ 77.8 ਫੀਸਦੀ covid19 ਵਾਇਰਸ ‘ਤੇ ਅਸਰਦਾਰ ਸਾਬਿਤ ਹੋਈ ਹੈ ਅਤੇ ਨਵੇਂ Delta Varriant ਲਈ 65.2 ਫੀਸਦੀ ਸਹੀ ਸਾਬਿਤ ਹੋਈ ਹੈl
https://www.facebook.com/thekhabarsaar/