2 ਘੰਟਿਆਂ ਤੋਂ ਵੱਧ ਸਮੇੰ ਤੱਕ ਚੱਲ ਰਹੀ ਬਿਕਰਮ ਮਜੀਠੀਆ ਤੋਂ ਪੁੱਛਗੀਛ, ਵਕੀਲਾਂ ਨੂੰ ਨਹੀਂ ਜਾਣ ਦਿੱਤਾ ਕੋਲ

ਨਸ਼ਾ ਤਸਕਰੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ 2 ਘੰਟਿਆਂ ਤੋਂ ਵੱਧ ਸਮੇੰ ਤੱਕ ਪੁੱਛਗੀਛ ਕੀਤੀ ਜਾ ਰਹੀ ਹੈl ਜਾਣਕਾਰੀ ਮੁਤਾਬਕ ਮਜੀਠੀਆ ਤੋਂ ਇਸ ਮਾਮਲੇ ਵਿੱਚ ਇੱਕ ਏ.ਡੀ.ਜੀ.ਪੀ., ਇੱਕ ਏ.ਆਈ.ਜੀ. ਅਤੇ ਦੋ DSP ਵੱਲੋਂ ਪੁੱਛਗੀਛ ਕੀਤੀ ਜਾ ਰਹੀ ਹੈl ਸੂਤਰਾਂ ਮੁਤਾਬਕ ਮਜੀਠੀਆ ਦੇ ਵਕੀਲਾਂ ਨੂੰ ਉਹਨਾਂ ਦੇ ਕੋਲ ਨਹੀਂ ਜਾਣ ਦਿੱਤਾ ਗਿਆ, ਉਹਨਾਂ ਨੂੰ ਕ੍ਰਾਈਮ ਬ੍ਰਾਂਚ ਡੀ ਹੇਠਲੀ ਮੰਜ਼ਿਲ ‘ਤੇ ਹੀ ਰੋਕ ਦਿੱਤਾ ਗਿਆl

https://www.facebook.com/thekhabarsaar/

Home

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚਰਨਜੀਤ ਚੰਨੀ ਨੇ ਮਜੀਠੀਆ ਨੂੰ ਬਚਾਕੇ ਆਪਣਾ ਕਰਜ਼ਾ ਉਤਾਰਿਆ, ਪਹਿਲਾਂ ਬਾਦਲਾਂ ਨੇ ਬਚਾਇਆ ਸੀ ਚੰਨੀ ਦਾ ਭਰਾ !

ਕੈਪਟਨ ਅਮਰਿੰਦਰ ਨੂੰ ਹੋਇਆ ਕੋਰੋਨਾ