BJP ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਮਿਲਕੇ ਲੜਨਗੇ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ BJP ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ (ਸ਼੍ਰੋਮਣੀ ਅਕਾਲੀ ਦਲ, ਢੀਂਡਸਾ) ਨਾਲ ਮਿਲਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪੰਜਾਬ ਚੋਣਾਂ ਲਈ BJP ਦੇ ਗਜੇਂਦਰ ਸ਼ੇਖਾਵਤ ਨੇ ਐਲਾਨ ਕੀਤਾ ਕਿ ਹਜੇ ਸੀਟਾਂ ਦੀ ਵੰਡ ਦਾ ਫਾਰਮੂਲਾ ਤੈਅ ਕੀਤਾ ਜਾਵੇਗਾ ਅਤੇ ਚੋਣ ਮਨੋਰਥ ਪੱਤਰ ਵੀ ਮਿਲਕੇ ਬਣਾਇਆ ਜਾਵੇਗਾ। ਸੀਟਾਂ ਕਿਸ ਨੂੰ ਕਿੰਨੀਆਂ ਮਿਲਣਗੀਆਂ ਇਸ ਬਾਰੇ ਕਮੇਟੀ ਬਣਾਕੇ ਸਭ ਕੁਝ ਫਾਈਨਲ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਸੰਕੇਤ ਮਿਲੇ ਹਨ ਕਿ BJP ਜਲਦ ਹੀ ਸਿੱਖਾਂ ਬਾਰੇ ਵੱਡਾ ਐਲਾਨ ਕਰ ਸਕਦੀ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ AAP ਅੱਗੇ, ਕਾਂਗਰਸ ਤੀਸਰੇ ‘ਤੇ ਪਹੁੰਚੀ

ਪਹਿਲੀ ਵਾਰ ਚੋਣਾਂ ਲੜਨ ਨਿਕਲੀ AAP ਨੂੰ ਚੰਡੀਗੜ੍ਹ ‘ਚ 14 ਸੀਟਾਂ, BJP 12+1 ਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ