ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ 27 ਉਮੀਦਵਾਰਾਂ ਦੇ ਨਾਮ ਸਾਹਮਣੇ ਲਿਆਂਦੇ ਗਏ ਹਨ। ਭਾਜਪਾ ਵੱਲੋਂ ਜਾਰੀ ਕੀਤੀ ਦੂਜੀ ਲਿਸਟ ਵਿੱਚ ਹਰਜੀਤ ਗਰੇਵਾਲ ਦਾ ਨਾਮ ਨਹੀਂ ਹੈ, ਇਸਦਾ ਮਤਲਬ ਇਹ ਹੈ ਕਿ ਇਸ ਵਾਰ ਹਰਜੀਤ ਗਰੇਵਾਲ ਭਾਜਪਾ ਲਈ ਚੋਣ ਨਹੀਂ ਲੜਨਗੇ। ਕਾਂਗਰਸ ਤੋਂ ਮੋਗਾ ਸੀਟ ਛੱਡਕੇ ਭਾਜਪਾ ਵਿੱਚ ਸ਼ਾਮਲ ਹੋਏ ਡਾਕਟਰ ਹਰਜੋਤ ਕਮਲ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਮੋਗਾ ਤੋਂ ਹੀ ਐਲਾਨ ਦਿੱਤਾ ਹੈ। ਬਟਾਲਾ ਤੋਂ ਫ਼ਤਹਿ ਜੰਗ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਵਿਜੇ ਸਾਂਪਲਾ ਦਾ ਨਾਮ ਵੀ ਸ਼ਾਮਲ ਹੈ। ਕੀ ਹੈ ਪੂਰੀ ਲਿਸਟ ਆਓ ਇੱਕ ਨਜ਼ਰ ਮਾਰੀਏ…

https://www.facebook.com/thekhabarsaar/

