ਲੁਧਿਆਣਾ ਅਦਾਲਤ ਕੰਮਪਲੈਕਸ ਦੀ ਤਿਸਿਰੀ ਮੰਜ਼ਿਲ ਦੇ ਬਾਥਰੂਮ ਵਿੱਚ ਜਬਰਦਸਤ ਧਮਾਕਾ ਹੋਇਆ ਹੈ ਅਤੇ ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਧਮਾਕਾ ਕਿਸ ਕਾਰਨ ਹੋਇਆ ਇਹ ਪਤਾ ਨਹੀਂ ਲੱਗਿਆ ਹੈ। ਅਦਾਲਤ ਕੰਮਪਲੈਕਸ ਦੇ ਅੰਦਰ ਮਾਹੌਲ ਡਰ ਵਾਲਾ ਬਣਿਆ। ਲੋਕ ਭੱਜ ਰਹੇ ਅਤੇ ਪੁਲਿਸ ਨੂੰ ਪ੍ਰੇਸ਼ਾਨੀ ਹੋ ਰਹੀ। ਅਦਾਲਤ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
https://www.facebook.com/thekhabarsaar/