ਕੋਲਕਾਤਾ, 6 ਮਾਰਚ 2021 – ਪੱਛਮੀ ਬੰਗਾਲ ਦੇ ਦੱਖਣੀ 24 ਪਰਗਾਨਸ ਜ਼ਿਲ੍ਹੇ ਦੇ ਰਾਮਪੁਰ ਪਿੰਡ ਵਿਚ ਦੇਰ ਰਾਤ ਇੱਕ ਬੰਬ ਧਮਾਕੇ ਵਿਚ 6 ਭਾਜਪਾ ਵਰਕਰ ਜ਼ਖਮੀ ਹੋ ਗਏ। ਇਕ ਜ਼ਖਮੀ ਹਸਪਤਾਲ ਵਿਚ ਭਰਤੀ ਵਰਕਰ ਨੇ ਦੋਸ਼ ਲਾਇਆ ਕਿ ਟੀਐਮਸੀ ਕਰਮਚਾਰੀਆਂ ਨੇ ਉਸ ਸਮੇਂ ਬੰਬ ਸੁੱਟਿਆ ਜਦੋਂ ਉਹ ਆਪਣੇ ਵਿਆਹ ਤੋਂ ਵਾਪਸ ਆ ਰਿਹਾ ਸੀ।