ਕੰਗਨਾ ਰਣੌਤ ਨੂੰ ਬੰਬੇ ਹਾਈ ਕੋਰਟ ਵੱਲੋਂ ਝਟਕਾ, ਸਿੱਖਾਂ ਬਾਰੇ ਗਲਤ ਬੋਲਣ ‘ਤੇ ਮੁੰਬਈ ਪੁਲਿਸ ਕੋਲ ਹੋਣਾ ਪਵੇਗਾ ਪੇਸ਼

ਕੰਗਨਾ ਰਣੌਤ ਜੋ ਕਿ ਬਾਲੀਵੁਡ ਅਦਾਕਾਰ ਹਨ ਅਤੇ ਲਗਾਤਾਰ ਕਿਸਾਨੀ ਸੰਗਰਸ਼ ਅਤੇ ਸਿੱਖ ਕੌਮ ਬਾਰੇ ਅਪਮਾਨ ਜਨਕ ਟਿੱਪਣੀਆਂ ਅਤੇ ਗਲਤ ਬੋਲਦੇ ਰਹੇ ਹਨ, ਉਹਨਾਂ ਖਿਲਾਫ਼ ਮੁੰਬਈ ਵਿੱਚ ਐੱਫ.ਆਈ.ਆਰ. ਦਰਜ ਹੋਈ ਸੀ। ਉਸ ਐੱਫ.ਆਈ.ਆਰ ਦੇ ਖਿਲਾਫ਼ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਅਤੇ ਹੁਣ ਉਸੇ ਪਟੀਸ਼ਨ ਖਿਲਾਫ਼ ਬੰਬੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ। ਪਟੀਸ਼ਨ ਨੂੰ ਖਾਰਜ ਕਰਦਿਆਂ ਬੰਬੇ ਹਾਈ ਕੋਰਟ ਨੇ ਕੰਗਨਾ ਰਣੌਤ ਨੂੰ ਮੁੰਬਈ ਪੁਲਿਸ ਅੱਗੇ ਦਰਜ ਐੱਫ.ਆਈ.ਆਰ. ਮਾਮਲੇ ਵਿੱਚ 22 ਦਸੰਬਰ ਨੂੰ ਪੇਸ਼ ਹੋਣਾ ਪਵੇਗਾ। ਕੰਗਨਾ ਰਣੌਤ ਇਸ ਦਰਜ ਐੱਫ.ਆਈ.ਆਰ ਮਾਮਲੇ ਵਿੱਚ ਹੁਣ ਭੱਜ ਨਹੀਂ ਸਕਦੀ ਅਤੇ ਅੱਗੇ ਤੋਂ ਸਿੱਖ ਕੌਮ ਬਾਰੇ ਗਲਤ ਬੋਲਣ ਲਈ ਵਿਚਾਰ ਜਰੂਰ ਕਰੇਗੀ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਬਣੀ Miss Universe 2021

ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਵਿਡ19 Positive, ਕਈ ਨਿਯਮਾਂ ਦੀਆਂ ਕੀਤੀਆਂ ਉਲੰਘਣਾ