BSF ਨੇ ਸਤਲੁਜ ਦਰਿਆ ਰਾਹੀਂ ਆਈ ਪਾਕਿਸਤਾਨੀ ਕਿਸ਼ਤੀ ਲਈ ਕਬਜ਼ੇ ‘ਚ

ਫ਼ਿਰੋਜ਼ਪੁਰ, 23 ਮਾਰਚ 2022 – ਬੀ.ਐੱਸ.ਐੱਫ. ਨੇ ਅੱਜ ਸਵੇਰੇ ਤੜਕਸਾਰ ਕੌਮਾਂਤਰੀ ਸਰਹੱਦ ਦੀ ਚੌਕੀ ਪੁਰਾਣੀ ਮੁਹੰਮਦੀ ਵਾਲਾ ਨੇੜੇ ਦਰਿਆ ਸਤਲੁਜ ਰਾਹੀਂ ਭਾਰਤੀ ਖੇਤਰ ‘ਚ ਤੈਰਦੀ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਹੈ।

ਬੀਐਸਐਫ ਦੀ ਫ਼ਿਰੋਜ਼ਪੁਰ 116 ਬਟਾਲੀਅਨ ਨੇ ਪੁਰਾਣੇ ਮੁਹੰਮਦੀ ਵਾਲਾ ਨੇੜੇ ਸਤਲੁਜ ਦਰਿਆ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਤੈਰ ਰਹੀ ਇੱਕ ਲੱਕੜ ਦੀ ਕਿਸ਼ਤੀ ਨੂੰ ਕਬਜ਼ੇ ਵਿਚ ਲੈ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਜੀਤ ਪਾਲ ਸਿੰਘ DPI (ਸਕੂਲਜ਼) ਪੰਜਾਬ ਨੂੰ ਮੁੱਖ ਸਕੱਤਰ ਪੰਜਾਬ ਦੇ OSD ਲਾਇਆ ਗਿਆ

Hero MotoCorp ਦੇ ਚੇਅਰਮੈਨ ਪਵਨ ਮੁੰਜਾਲ ਦੇ ਗੁਰੂਗ੍ਰਾਮ ‘ਚ ਘਰ ਅਤੇ ਦਫਤਰ ‘ਤੇ IT ਦੀ ਰੇਡ