ਰਾਹੁਲ ਗਾਂਧੀ ਦੇ ਪੰਜਾਬ ਆਉਣ ਤੋਂ ਪਹਿਲਾਂ ਉੱਠਿਆ ਤੂਫ਼ਾਨ, ਨਵੀਆਂ 23 ਟਿਕਟਾਂ ‘ਤੇ ਪੁਰਾਣਿਆਂ ਦਾ ਰੌਲਾ !

ਰਾਹੁਲ ਗਾਂਧੀ 27 ਜਨਵਰੀ 2022 ਨੂੰ ਪੰਜਾਬ ਆ ਰਹੇ ਹਨ ਅਤੇ 117 ਉਮੀਦਵਾਰਾਂ ਨਾਲ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਲਈ ਕਾਂਗਰਸ ਵੱਲੋਂ ਰਹਿੰਦੇ 23 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਿਸ ਨਾਲ ਰੌਲਾ ਵੀ ਜਰੂਰ ਵਧਿਆ ਹੈ। ਕਈ ਮੌਜੂਦਾ ਵਿਧਾਇਕਾਂ ਦੀ ਅਤੇ ਮਜਬੂਤ ਪੁਰਾਣੇ ਦਾਅਵੇਦਾਰਾਂ ਦੀ ਟਿਕਟ ਕੱਟ ਦਿੱਤੀ ਗਈ ਹੈ, ਜਿੰਨਾ ਵਿੱਚ ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਫਿਰੋਜ਼ਪੁਰ ਦਿਹਾਤੀ, ਸ਼ੁਤਰਾਣਾ, ਅਮਰਗੜ੍ਹ ਅਤੇ ਸਾਹਨੇਵਾਲ ਸੀਟਾਂ ਮੌਜੂਦ ਹਨ।

ਜਿੰਨਾ ਦੀ ਟਿਕਟ ਕੱਟੀ ਗਈ ਹੈ ਉਹਨਾਂ ਵੱਲੋਂ ਆਪਣੇ ਆਪਣੇ ਘਰ ਵਿੱਚ ਇਕੱਠ ਸੱਦਕੇ ਕਾਂਗਰਸ ਹਾਈ ਕਮਾਨ ਅੱਗੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੀ ਲਿਸਟ ਵਿੱਚ ਵੀ ਟਿਕਟਾਂ ਕੱਟੀਆਂ ਗਈਆਂ ਸਨ ਅਤੇ ਵਿਰੋਧ ਹੋਇਆ ਸੀ ਪਰ ਪਾਰਟੀ ਵੱਲੋਂ ਉਹਨਾਂ ਸੀਟਾਂ ‘ਤੇ ਹਾਲੇ ਤੱਕ ਮੁੜ ਵਿਚਾਰ ਨਹੀਂ ਕੀਤਾ ਗਿਆ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪਹਿਲੇ ਦਿਨ 12 ਨਾਮਜ਼ਦਗੀਆਂ ਦਾਖਲ

ਪੰਜਾਬ ਦੀ ਸਭ ਤੋਂ ਸਿਆਸੀ Hot Seat ਅੰਮ੍ਰਿਤਸਰ ਪੂਰਬੀ, ਮਜੀਠੀਆ vs ਸਿੱਧੂ!