ਪਟਿਆਲਾ ਸ਼ਹਿਰੀ ਤੋਂ ਸੋਮਵਾਰ ਨੂੰ ਭਰਨਗੇ ਕੈਪਟਨ ਅਮਰਿੰਦਰ ਨਾਮਜ਼ਦਗੀ ਕਾਗਜ਼

ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪਟਿਆਲਾ ਸ਼ਹਿਰੀ ਤੋਂ ਆਪਣੇ ਨਾਮਜ਼ਦਗੀ ਪੱਤਰ ਸੋਮਵਾਰ 31 ਜਨਵਰੀ 2022 ਨੂੰ 11:30 ਵਜੇ ਭਰਨਗੇ। ਕੈਪਟਨ ਅਮਰਿੰਦਰ ਸਿੰਘ ਇਸ ਵਾਰ ਕਾਂਗਰਸ ਤੋਂ ਵੱਖ ਹੋਕੇ ਪੰਜਾਬ ਵਿੱਚ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ (ਢੀਂਡਸਾ) ਨਾਲ ਮਿਲਕੇ ਚੋਣਾਂ ਲੜ ਰਹੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ, ਬਾਦਲ, ਚੰਨੀ , ਸਿੱਧੂ ਅਤੇ ਰੰਧਾਵਾ ਹੁਣ ਪੰਜਾਬ ਦੀ ਚਿੰਤਾ ਕਰਨੀ ਛੱਡ ਦੇਣ !

ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਮਜੀਠੀਆ ਦੀ ਪਤਨੀ ਮਜੀਠਾ ਤੋਂ ਲੜ ਸਕਦੇ ਚੋਣ !