ਕੈ. ਅਮਰਿੰਦਰ ਵਾਪਸ ਪੰਜਾਬ ਪਰਤੇ, ਅਮਿਤ ਸ਼ਾਹ ਨਾਲ ਮੁਲਾਕਾਤ ਦਾ ਦੱਸਿਆ ਗੁੱਝਾ ਰਾਜ਼, ਸਿੱਧੂ ਨੂੰ ਲਲਕਾਰ

ਕੈਪਟਨ ਅਮਰਿੰਦਰ ਸਿੰਘ ਮੁਹਾਲੀ ਹਵਾਈ ਅੱਡੇ ‘ਤੇ ਆਉਂਦੇ ਹੀ ਨਵਜੋਤ ਸਿੱਧੂ ਉੱਤੇ ਵਰ੍ਹੇ। ਕੈਪਟਨ ਨੇ ਕਿਹਾ ਉਹ ਨਵਜੋਤ ਸਿੱਧੂ ਨੂੰ ਕਦੇ ਵੀ ਜਿੱਤਣ ਨਹੀਂ ਦੇਣਗੇ। ਕੈਪਟਨ ਮਰੀਂਦੇ ਨੇ ਕਿਹਾ ਕਿ ਨਵਜੋਤ ਸਿੱਧੂ ਪੰਜਾਬ ਲਈ ਸਹੀ ਬੰਦਾ ਨਹੀਂ ਹੈ। ਅਮਿਤ ਸ਼ਾਹ ਅਤੇ ਜਦ ਡੋਵਾਲ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਮੁਲਾਕਾਤ ਕੀਤੀ। ਕੈਪਟਨ ਨੇ ਕਿਹਾ ਕਿ ਉਹਨਾਂ ਨੇ ਸਰਹੱਦੀ ਇਲਾਕੇ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ। ਜੋ ਲਗਾਤਾਰ ਸਰਹੱਦ ‘ਤੇ ਡਰੋਂ ਦੇਖੇ ਜਾ ਰਹੇ ਹਨ ਉਹਨਾਂ ਬਾਰੇ ਚਰਚਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਦਾ ਫਲੋਰ ਟੈਸਟ ਲੈਣਾ ਜਾਂ ਨਹੀਂ ਉਹ ਸਪੀਕਰ ਤੈਅ ਕਰਨਗੇ। ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ਵੱਲੋਂ ਡੱਟਕੇ ਵਿਰੋਧ ਕੀਤਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ-ਚੰਨੀ ਜੋੜੀ ਮੁੜ ਦਿਖਾਵੇਗੀ ਕਮਾਲ ! ਚੰਡੀਗੜ੍ਹ ਆ ਰਹੇ ਕੈਪਟਨ, 4 ਅਕਤੂਬਰ ਨੂੰ ਸੱਦੀ ਕੈਬਿਨਟ ਮੀਟਿੰਗ

ਸਿੱਧੂ ‘ਗੁਰੂ’ ਦੀ ਬੋਲਤੀ ਬੰਦ, 2 ਘੰਟਿਆਂ ਦੀ ਬੈਠਕ ਦਾ ਨਤੀਜਾ ਆਵੇਗਾ AICC ਦੀ ਚਿੱਠੀ ਵਿੱਚ !