ਚੰਡੀਗੜ੍ਹ ‘ਚ ਪਾਬੰਦੀਆਂ, ਸੁਖਣਾ ਝੀਲ ਅਤੇ ਹੋਟਲ, ਰੈਸਟੋਰੈਂਟ, ਕਾਫੀ ਸ਼ੋਪ ਸਮੇਤ ਕਈ ਥਾਵਾਂ ‘ਤੇ ਪਾਬੰਦੀਆਂ

Omicron ਦੇ ਲਗਾਤਾਰ ਵੱਧ ਰਹੇ ਮਾਮਲਿਆਂ ਅਤੇ ਕੋਰੋਨਾ ਵੱਲੋਂ ਲਗਾਤਾਰ ਰਫ਼ਤਾਰ ਫੜਨ ਕਾਰਨ ਚੰਡੀਗੜ੍ਹ ਵਿੱਚ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿੰਨਾ ਵਿੱਚ ਸੁਖਣਾ ਝੀਲ ਦੇ ਨਾਲ ਕਈ ਹੋਰ ਥਾਵਾਂ ਲਈ ਰੋਕਣ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਨੇ ਹਰ ਐਤਵਾਰ ਨੂੰ ਸੁਖਣਾ ਝੀਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸੁਖਣਾ ਝੀਲ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 5 ਵਜੇ ਤੋਂ ਲੈ ਸਵੇਰ ਦੀ ਹੀ 9 ਵਜੇ ਤੱਕ (4 ਘੰਟਿਆਂ ਲਈ) ਅਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ (2 ਘੰਟਿਆਂ ਲਈ) ਹੀ ਕਿਸ਼ਤੀ ਦਾ ਆਨੰਦ ਲਿਆ ਜਾ ਸਕਦਾ ਹੈ।

ਇਸੇ ਦੇ ਨਾਲ ਮੈਰਿਜ ਪੈਲਸ, ਕਾਫੀ ਸ਼ੋਪ, ਰੈਸਟੋਰੈਂਟ, ਖਾਣ-ਪੀਣ ਵਾਲੀਆਂ ਥਾਵਾਂ ‘ਤੇ 50% ਲੋਕ ਹੀ ਜਾ ਸਕਦੇ ਹਨ ਉਹ ਵੀ ਓਹੀ ਜਿੰਨਾ ਦੇ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਰਕਾਸ਼ ਬਾਦਲ ਦੀ ਉਮਰ ਦੇ ਬੋਹੜ ਵੀ ਸੁੱਕ ਗਏ ਅਤੇ ਇਹ ਹੁਣ ਵੀ ਮੌਕਾ ਮੰਗੀ ਜਾ ਰਹੇ : ਭਗਵੰਤ ਮਾਨ

ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ਪਹੁੰਚੀ ਪੁਲਿਸ, ਕੀਤੀ ਜਾ ਰਹੀ ਛਾਪੇਮਾਰੀ