ਦਿੱਲੀ ਦੌਰੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਸ ਪੰਜਾਬ ਆ ਰਹੇ ਹਨ। ਮੁਹਾਲੀ ਹਵਾਈ ਅੱਡੇ ‘ਤੇ ਸੁਰੱਖਿਆ ਸਖ਼ਤ ਕੀਤੀ ਗਿਆ ਹੈ ਅਤੇ ਓਥੇ ਹੀ ਪ੍ਰੈਸ ਲਈ ਵੀ ਡੈਸਕ ਲਗਾਏ ਗਏ ਹਨ। ਹੋ ਸਕਦਾ ਹੈ ਕੈਪਟਨ ਆਉਂਦੇ ਹੀ ਕੁਝ ਵੱਡਾ ਐਲਾਨ ਕਰ ਦੇਣ। ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਵਿਚਾਲੇ ਮੁਲਾਕਾਤ ਖਤਮ ਹੋਈ ਅਤੇ ਜਲਦ ਇਸ ਮਾਮਲੇ ‘ਤੇ ਦੋਵਾਂ ਵੱਲੋਂ ਸਾਂਝੀ ਬੈਠਕ ਕੀਤੀ ਜਾ ਸਕਦੀਹੈ, ਫੈਸਲੇ ਸੁਣਾਏ ਜਾ ਸਕਦੇ ਹਨ। ਇਸੇ ਵਿਚਾਲੇ 4 ਅਕਤੂਬਰ 2021 ਨੂੰ ਸਵੇਰੇ 11 ਵਜੇ ਕੈਬਿਨਟ ਮੀਟਿੰਗ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸੱਦੀ ਗਈ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ