ਸਿੱਧੂ ‘ਗੁਰੂ’ ਦੀ ਬੋਲਤੀ ਬੰਦ, 2 ਘੰਟਿਆਂ ਦੀ ਬੈਠਕ ਦਾ ਨਤੀਜਾ ਆਵੇਗਾ AICC ਦੀ ਚਿੱਠੀ ਵਿੱਚ !

ਨਵਜੋਤ ਸਿੱਧੂ ਚੰਡੀਗੜ੍ਹ ਤੋਂ ਖਾਲੀ ਹੱਥ ਨਿਕਲੇ ਜਾਂ ਫ਼ਿਰ ਕੋਈ ਖਜ਼ਾਨਾ ਹੱਥ ਲੱਗਿਆ ਇਸ ਬਾਰੇ ਜਵਾਬ AICC ਦੀ ਇੱਕ ਚਿੱਠੀ ਵਿੱਚ ਆਵੇਗਾ। ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੱਧੂ ਬਾਰੇ ਫੈਸਲਾ ਜਲਦ ਲਿਆ ਜਾਵੇਗਾ। ਹਰੀਸ਼ ਰਾਵਤ ਨੇ ਕਿਹਾ ਹਜੇ 5,7 ਦਿਨ ਹੋਰ ਲੱਗ ਸਕਦੇ ਹਨ ਮਸਲਾ ਹੱਲ ਹੋਣ ਲਈ। ਹਰੀਸ਼ ਰਾਵਤ ਪੰਜਾਬ ਆਉਣ ਲਈ ਹੋਏ ਤਿਆਰ। 2 ਘੰਟੇ ਚੱਲੀ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਹਜੇ ਤੱਕ ਬਣਿਆ ਹੋਇਆ ਸਭ ਲਈ ਭੇਦ। ਨਵਜੋਤ ਸਿੱਧੂ ਬਿਨਾਂ ਸਵਾਲ ਜਵਾਬ ਕੀਤਿਆਂ ਪੰਜਾਬ ਭਵਨ ਤੋਂ ਪਟਿਆਲਾ ਲਈ ਨਿਕਲੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈ. ਅਮਰਿੰਦਰ ਵਾਪਸ ਪੰਜਾਬ ਪਰਤੇ, ਅਮਿਤ ਸ਼ਾਹ ਨਾਲ ਮੁਲਾਕਾਤ ਦਾ ਦੱਸਿਆ ਗੁੱਝਾ ਰਾਜ਼, ਸਿੱਧੂ ਨੂੰ ਲਲਕਾਰ

ਕੀ ਕੈਪਟਨ ਨੂੰ ਚਰਨਜੀਤ ਚੰਨੀ ਨਾਲ ਗੁੱਸਾ ਜਾਂ ਸਿੱਧੂ ਦੀ ਨਫ਼ਰਤ ਦਾ ਅਸਰ ! ਹੋਵੇਗਾ ਸਰਕਾਰ ਦਾ ਫਲੋਰ ਟੈਸਟ ?