ਪੰਜਾਬ ਭਰ ਤੋਂ ਕਾਂਗਰਸੀ ਹੋ ਰਹੇ ਲੁਧਿਆਣਾ ਇਕੱਠਾ, CM ਚੰਨੀ, ਨਵਜੋਤ ਸਿੱਧੂ ਤੇ ਹਰੀਸ਼ ਚੌਧਰੀ ਆਉਣਗੇ ਇਕੱਠੇ ਨਜ਼ਰ

ਲੁਧਿਆਣਾ ਦੀ ਪੁਰਾਣੀ ਦਾਣਾ ਮੰਡੀ ਜੋ ਸ਼ਹਿਰ ਦੇ ਵਿੱਚੋ ਵਿੱਚ ਹੈ ਓਥੇ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਇਕੱਠ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਮਸਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਇਕੱਠੇ ਨਜ਼ਰ ਆਉਣਗੇl ਇਸੇ ਦੌਰਾਨ ਕਾਂਗਰਸ ਆਪਣੀ ਤਾਕਤ ਦਿਖਾਕੇ ਇਸ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਲਈ ਇਸ਼ਾਰਾ ਦੇ ਸਕਦੇ ਹਨ ਅਤੇ ਇਸ ਇਲਾਕੇ ਵਿੱਚ ਕਾਂਗਰਸੀ ਆਗੂ ਕਮਲਜੀਤ ਕੜਵਲ ਵੱਲਾ ਸਭ ਦੀ ਨਜ਼ਰ ਬਣੀ ਹੋਈ ਹੈl ਜ਼ਿਕਰਯੋਗ ਹੈ ਕਿ ਹਲਕਾ ਆਤਮ ਨਗਰ ਵਿੱਚ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਦਬਦਬਾ ਹੈ ਅਤੇ ਇਸੇ ਲਈ ਉਹਨਾਂ ਖਿਲਾਫ਼ ਕਾਂਗਰਸ ਵੱਲੋਂ ਇੱਥੇ ਵੱਡੀ ਰੈਲੀ ਕੀਤੀ ਜਾ ਰਹੀ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਦੇ ਡਰ ਤੋਂ ਪਟਿਆਲਾ ਨਹੀਂ ਛੱਡਣਾ, ਪਟਿਆਲਾ ਤੋਂ ਹੀ 2022 ਲਾਈ ਕੈਪਟਨ ਅਮਰਿੰਦਰ ਲੜਨਗੇ ਚੋਣ, ਕਰ ਦਿੱਤਾ ਕੈਪਟਨ ਨੇ ਐਲਾਨ

ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ 5 ਕਿਸਾਨਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਚੰਨੀ ਨੇ ਸੌਂਪੇ ਨਿਯੁਕਤੀ ਪੱਤਰ, BJP ਸਰਕਾਰ ‘ਤੇ ਨਿਸ਼ਾਨੇ