ਅਹਿਮ ਕੈਬਿਨਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਦੀ ਪ੍ਰਧਾਨ ਨਵਜੋਤ ਸਿੱਧੂ ਨਾਲ ਮੁਲਾਕਾਤ, ਕੀ ਨਿਕਲ ਸਕਦੈ ਪਿਟਾਰੇ ‘ਚੋਂ…

ਪੰਜਾਬ ਕੈਬਿਨਟ ਮੀਟਿੰਗ ਵਿੱਚ ਪੰਜਾਬ ਲਈ ਵੱਡੇ ਫੈਸਲੇ ਲਏ ਜਾ ਸਕਦੇ ਹਨ ਜਿਸ ਲਈ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਲੰਮੀ ਮੁਲਾਕਾਤ ਚੱਲੀ, ਇਸ ਦੌਰਾਨ ਕਈ ਮਸਲਿਆਂ ‘ਤੇ ਚਰਚਾ ਹੋਈl ਇਸ ਤੋਂ ਬਾਅਦ ਫ਼ੈਸਲਾ ਆ ਸਕਦਾ ਹੈ ਕਿ ਜੋ ਕੱਚੇ ਮੁਲਾਜ਼ਮ ਹਨ ਉਹਨਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਅਤੇ GVK ਪਾਵਰ ਪਲਾਂਟ ਸਮਝੌਤਾ ਰੱਦ ਕੀਤਾ ਜਾ ਸਕਦਾ ਹੈ, ਖੇਤੀ ਐਕਟ 2013 ਵੀ ਰੱਦ ਕੀਤਾ ਜਾ ਸਕਦਾ ਹੈl ਇਸ ਲਈ ਇਸ ਪਾਸੇ ਇੱਕ ਅਹਿਮ ਨਜ਼ਰ ਬਣੀ ਹੋਈ ਹੈ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵੀ ਕੱਲ ਸੰਕੇਤ ਦਿੱਤੇ ਗਏ ਸਨ ਕਿ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਮਿਲ ਸਕਦਾ ਹੈl ਜਦੋਂ ਪਿੱਛਲੀ ਵਾਰ ਚੰਨੀ ਸਾਬ੍ਹ ਵੱਲੋਂ ਐਲਾਨ ਕੀਤਾ ਗਿਆ ਸੀ ਤਾਂ 3 ਰੁਪਏ ਬਿਜਲੀ ਸਸਤੀ ਕੀਤੀ ਗਈ ਸੀl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਨੀ ਸਰਕਾਰ ਅੱਜ ਕਰਨ ਜਾ ਰਹੀ ਵੱਡਾ ਫ਼ੈਸਲਾ, ਕੀ ਕੱਚੇ ਮੁਲਾਜ਼ਮ ਹੋਣਗੇ ਪੱਕੇ, ਅਧਿਆਪਕਾਂ ਨੂੰ ਮਿਲੇਗੀ ਸੌਗਾਤ !

ਪੰਜਾਬ ਰੋਡਵੇਜ਼ ਬੱਸ ਦੀ ਸਕੂਟਰੀ ਨਾਲ ਟੱਕਰ, ਕੁੱਝ ਸਮੇੰ ਬਾਅਦ ਕੈਨੇਡਾ ਜਾਣ ਵਾਲੀ ਕੁੜੀ ਦੀ ਹੋਈ ਮੌਕੇ ‘ਤੇ ਮੌਤ, ਪਰ ਜ਼ਿੰਮੇਵਾਰ ਕੌਣ ?