ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਕੈਬਿਨਟ ਦਾ ਵਿਸਥਾਰ ਕੀਤਾ ਅਤੇ ਕਈਆਂ ਦੀ ਛੁੱਟੀ ਕੀਤੀ। ਕੈਬਿਨਟ ਵਿੱਚ ਜਿੰਨਾ ਨੂੰ ਥਾਂ ਮਿਲੀ ਹੈ ਉਹਨਾਂ ਦਾ ਨਮ ਸਾਹਮਣੇ ਆਇਆ ਹੈ, ਅਮਰਿੰਦਰ ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ, ਡਾ. ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ, ਗੁਰਕੀਰਤ ਕੋਟਲੀ।

ਜਿੰਨਾ ਦੀ ਕੈਬਿਨਟ ਵਿੱਚੋਂ ਛੁੱਟੀ ਹੋਈ ਹੈ ਓਹਨਾ ਦੇ ਨਾਮ ‘ਤੇ ਵੀ ਚਰਚਾ ਚੱਲ ਰਹੀ ਹੈ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਸੁੰਦਰ ਲਾਲ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਨਾਮ ਸਾਹਮਣੇ ਆਏ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
