ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਵਿਡ19 Positive, ਕਈ ਨਿਯਮਾਂ ਦੀਆਂ ਕੀਤੀਆਂ ਉਲੰਘਣਾ

ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ positive ਪਾਈਆਂ ਗਈਆਂ ਹਨ। ਦੋਵਾਂ ਅਦਾਕਾਰਾ ਵੱਲੋਂ ਕਈ ਕੋਵਿਡ ਨਿਯਮਾਂ ਦੀਆਂ ਉਲੰਘਣਾ ਕੀਤੀ ਗਈ ਸੀ ਅਤੇ ਕਈ ਜਨਤਕ ਥਾਵਾਂ ‘ਤੇ ਪਾਰਟੀਆਂ ਕੀਤੀਆਂ ਗਈਆਂ ਸਨ। ਹੁਣ ਜੋ ਵੀ ਲੋਕ ਇਹਨਾਂ ਦੋਵਾਂ ਦੇ ਸੰਪਰਕ ਵਿੱਚ ਬੀਤੇ ਦਿਨੀ ਆਏ ਹਨ ਉਹਨਾਂ ਦੀ ਭਾਲ ਅਤੇ ਜਾਂਚ ਕੀਤੀ ਜਾ ਰਹੀ ਹੈ। ਮੁੰਬਈ ਨਗਰ ਨਿਗਮ ਹੁਣ ਇਹਨਾਂ ਨਾਲ ਸਬੰਧਤ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਲਾਗ ਹੋਰ ਅੱਗੇ ਨਾ ਵਧੇ ਕਿਉਂਕਿ ਪਹਿਲਾਂ ਹੀ ਕੋਵਿਡ ਦੇ ਨਵੇਂ ਰੂਪ Omicron ਕਾਰਨ ਦੇਸ਼ ਦਹਿਸ਼ਤ ਵਿੱਚ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੰਗਨਾ ਰਣੌਤ ਨੂੰ ਬੰਬੇ ਹਾਈ ਕੋਰਟ ਵੱਲੋਂ ਝਟਕਾ, ਸਿੱਖਾਂ ਬਾਰੇ ਗਲਤ ਬੋਲਣ ‘ਤੇ ਮੁੰਬਈ ਪੁਲਿਸ ਕੋਲ ਹੋਣਾ ਪਵੇਗਾ ਪੇਸ਼

ਰੇਤ ਮਾਫ਼ੀਆ ਤੇ ਭ੍ਰਿਸ਼ਟ ਕਾਂਗਰਸੀ ਹੁਣੇ ਚਾਹੁੰਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ! ਕੌਣ ਲਗਾ ਰਿਹਾ ਮੋਹਰ !